Lyrics

ਦੱਸਣ ਲੱਗਾ ਆ ਆਕੇ ਸੁਣੀ ਜਰਾ ਗੌਰ ਨਾ ਲਿਸ਼ਕਦਾ ਡੱਬ ਲੀੜੇ ਲਤਿਆਂ ਦੀ ਟੌਰ ਨਾ ਵੇਖ ਕੇ ਮੁਸੀਬਤਾਂ ਮੈਂ ਸਿੱਖਿਆ ਨੀ ਦੌੜਨਾ ਮੇਰੇ ਨਾਲ ਦੌਰ ਤੇ ਮੈਂ ਚਲਦਾ ਨੀ ਦੌਰ ਨਾ ਵਿਕਟਮ ਬੜੀ ਵਾਰੀ ਰਿਹਾ ਮੈਂ ਸਨਿੱਚ ਦਾ ਡੀਲ ਕਰਾਂ ਸਿੱਧੀ ਬੰਦਾ ਰੱਖਦਾ ਨੀ ਵਿਚ ਦਾ ਸ਼ੋਰ ਮੈਨੂੰ ਸੁਣੇ ਨਾ ਇਨਾ ਦੀ ਕਿਚ ਕਿਚ ਦਾ ਗਨ ਲਹੂ ਮੰਗਦੀ ਪੈਸੇ ਨੂੰ ਪੈਸਾ ਖਿੱਚਦਾ ਬੀਟ ਕਰਾਂ ਕਿੱਲ ਮੈਂ ਕਿਸੇ ਤੋਂ ਹੋਣਾ ਬੀਟ ਨੀ ਕੋਲਡ ਡਰਿਪ ਦੇ ਨਾ ਕੈਰੀ ਕਰਾਂ ਹੀਟ ਨੀ ਗੱਲ ਅਤੇ ਗਲਤੀ ਮੈਂ ਕਰਦਾ ਰਪੀਟ ਨੀ ਯਾਰੀ ਚ ਸਿਆਸਤੀ ਬੰਦੇ ਲਈ ਕੋਈ ਸੀਟ ਨੀ ਹਾਰਡ ਟੂ ਰੀਚ ਬਿਲੋ ਈਜੀ ਹੁੰਦਾ ਜੱਜ ਨੀ ਬਣਦੇ ਨੇ ਵੈਲੀ ਨਲੀ ਪੁੰਜਣੇ ਦਾ ਚੱਜ ਨਹੀਂ ਕੋਪ ਕਾਰਾਂ ਦੇ ਨਾ ਵੈਰ ਕੁੱਤੇ ਦਾ ਤੇ ਇਟ ਦਾ ਕਰਦੇ ਨੇ ਚੇਜ ਮੈਨੂੰ ਮੈਂ ਕਹਿੰਦਾ ਅੱਜ ਨੀ ਮੈਨੂੰ ਲੇ ਕੇ ਟੇਬਲਾਂ ਤੇ ਚਲਦੀ ਡੀਬੇਟ ਨੀ ਪੈਰਲ਼ੇਲ ਹੋਗੀ ਆ ਤਰੱਕੀ ਦੇ ਨਾ ਹੇਟ ਨੀ ਟਕਿਆ ਲਈ ਵਿੱਕਾ ਨਾ ਇਹੀ ਮੇਰਾ ਰੇਟ ਨੀ ਬਾਰਜਿਨ ਹੈਵੀ ਮੇਰਾ ਵਧੀ ਜਾਵੇ ਵੇਟ ਨੀ ਚੈਕਮੇਟ ਕਰਾਂ ਬਿੱਲੋ ਖੇਡੀ ਕਦੀ ਚੈੱਸ ਨਾ ਮੁਲਾਕਾਤ ਕਰੇ ਬਿਨਾ ਮਾਰੀ ਕਦੇ ਗੈੱਸ ਨਾ ਹੀਟ ਜਾਂ ਫਲੋਟ ਦੀ ਮੈਂ ਲਵਾ ਸਟ੍ਰੈੱਸ ਨਾ ਚੰਗਾ ਚਲੀ ਜਾਂਦਾ ਆ ਨੀ ਬਾਬੇ ਦੀ ਬਲੈਸ ਨਾ ਧੋਖੇ ਹੀ ਨੇ ਮੀਲ ਚ ਤੇ ਮੇਨੂਓ ਦੀ ਲੋੜ ਨੀ ਪਿੱਛੇ ਨੂੰ ਜੋ ਲੇਜੇ ਜੱਗੀ ਮੁੜਿਆ ਉਹ ਮੋੜ ਨੀ ਗਾਣਿਆ ਨੂੰ ਸੁਣੀ ਚਲੋ ਇਨਾ ਇਨਾ ਹੀ ਬਥੇਰਾ ਮੈਨੂੰ ਪੈਸਾ ਚਾਹੀਦਾ ਐ ਫੇਸ ਵੈਲਿਊ ਦੀ ਲੋੜ ਨੀ ਧੋਖਿਆਂ ਨਾ ਰਜੇ ਬੈਠੇ ਪਾਪ ਸੱਜੇ ਖੱਬੇ ਬੈਠੇ ਨਸ਼ਾ ਨਾ ਕੋਈ ਹੱਡਾਂ ਚ ਤਾਵੀ ਆਪਾਂ ਰਜੇ ਬੈਠੇ ਜਾਣੂ ਕਾਰਨਾਮਿਆ ਦੇ ਹਿੱਕ ਨਾ ਕੋਈ ਵਜੇ ਇਥੇ ਦੂਰ ਨਜ਼ਰਾਂ ਤੋਂ ਕੁੱਛ ਗੰਨਾ ਤੋਂ ਭੱਜੀ ਬੈਠੇ ਪਰਦਾ ਨਾ ਕਜੀ ਬੈਠੇ ਸਭ ਤੇਰੀ ਅੱਖਾਂ ਮੂਹਰੇ ਕੱਠੇ ਹੋ ਹੋ ਆਉਣ ਜਿਹੜੇ ਕਰਦਾ ਰਿਹਾ ਮੈਂ ਦੂਹਰੇ ਜੰਗਲਾਂ ਦੇ ਰਾਜੇ ਅਸੀਂ ਪਿੰਜਰੇ ਦੇ ਸ਼ੇਰ ਨਹੀਂ ਅੱਖਾਂ ਕੱਢੇ ਡਾਬਰ ਮੈਨੂੰ ਲੰਡੂ ਕਤੂਰੇ ਮੰਜ਼ਿਲਾਂ ਦੇ ਰਾਹ ਰੁਕ ਜਾਣ ਦਾ ਟਾਈਮ ਨਹੀਂ ਭੱਜਿਆ ਕਮਾਉਣ ਨੂੰ ਰੋਟੀ ਖਾਣ ਦਾ ਟਾਈਮ ਨਹੀਂ ਹੱਥਾਂ ਦੀ ਕਮਾਈ ਰੱਬ ਦੇਂਦਾ ਰੱਖਾਂ ਵਹਿਮ ਨਹੀਂ ਲੋਕਾਂ ਨੂੰ ਮਾਰਾਂਗੇ ਆਪ ਮਰਨ ਦਾ ਟਾਈਮ ਨਹੀਂ ਵੋਲਵਾ ਹੈ ਧਰਤੀ ਤੇ ਅੱਗ ਵੈਰੀ ਜੰਪ ਮਾਰੇ ਮੱਥਿਆਂ ਨੂੰ ਆਉਣ ਸਿੱਧਾ ਉੱਡਣੇ ਆ ਸੱਪ ਸਾਰੇ ਆਈਏ ਨਾ ਇੰਡਸਟਰੀ ਚ ਸਭ ਨੂੰ ਜੋ ਪੰਪ ਮਾਰੇ ਜੱਗੀ ਤੇ ਆਜ਼ਾਦ ਇਨ੍ਹਾਂ ਵਾਂਗ ਨਾ ਗੱਪ ਮਾਰੇ ਬੈਟਰ ਹੀ ਲਿਖਾਂ ਪੀਤੀ ਭੰਗ ਤੋਂ ਬਿਨਾਂ ਮੈਂ ਕਦੇ ਲੰਘਿਆ ਨੀ ਦਿਨ ਉਠੇ ਜੱਬ ਤੋਂ ਬਿਨਾਂ ਮੈਂ ਕਿੱਲ ਸੁੱਟੇ ਪੈਰੀ ਚੱਕ ਕਿਲੀ ਟੰਗ ਉਹ ਦਿਨਾ ਮੈਂ ਦੇਖੀ ਠਾਲਣੀ ਤਬਾਹੀ ਇੱਥੇ ਬੰਬ ਤੋਂ ਬਿਨਾ ਮੈਂ
Lyrics powered by www.musixmatch.com
instagramSharePathic_arrow_out