Lyrics
ਲੈਜਾ ਵੇ ਲੈਜਾ ਜੱਟਾ
ਵਿਆਹ ਕੇ ਮੈਨੂੰ ਨਾਲ ਵੇ
ਲੈਜਾ ਵੇ ਲੈਜਾ ਜੱਟਾ
ਵਿਆਹ ਕੇ ਮੈਨੂੰ ਨਾਲ ਵੇ
ਗੋਤ ਲਿਖਵਾਉਣਾ ਤੇਰਾ
ਆਪਣੇ ਨਾਂ ਨਾਲ ਵੇ
ਲੈਜਾ ਵੇ ਲੈਜਾ ਜੱਟਾ
ਤੇਰੇ ਤੇ ਮਾਪਿਆਂ ਦੇ ਵਿਚ
ਫ਼ਰਕ ਮੈਂ ਰੱਖਦੀ ਨਾ
ਤੈਥੋਂ ਮੈਂ ਅੱਡ ਹੋ ਜਾਵਾਂ
ਪਲ ਭੀ ਜੀ ਸਕਦੀ ਨਾ
ਤੇਰੇ ਤੇ ਮਾਪਿਆਂ ਦੇ ਵਿਚ
ਫ਼ਰਕ ਮੈਂ ਰੱਖਦੀ ਨਾ
ਤੈਥੋਂ ਮੈਂ ਅੱਡ ਹੋ ਜਾਵਾਂ
ਪਲ ਭੀ ਰਹਿ ਸਕਦੀ ਨਾ
ਜ਼ਿੰਦਗੀ ਬਿਤਾਉਣੀ ਚੰਨਾ
ਤੇਰੇ ਹੀ ਨਾਲ ਵੇ
ਲੈਜਾ ਵੇ ਲੈਜਾ ਜੱਟਾ
ਵਿਆਹ ਕੇ ਮੈਨੂੰ ਨਾਲ ਵੇ
ਗੋਤ ਲਿਖਵਾਉਣਾ ਤੇਰਾ
ਆਪਣੇ ਨਾਂ ਨਾਲ ਵੇ
ਲੈਜਾ ਵੇ ਲੈਜਾ ਜੱਟਾ
ਮੁੰਡਿਆਂ ਵਿਚ ਠੁਕ ਐ ਤੇਰੀ
ਮੇਰੀ ਵੀ ਟੌਰ ਵੇ
ਲੁਕ-ਲੁਕ ਮੈਂ ਮਿਲ ਨਾ ਸਕਦੀ
ਮਿਲਦੇ ਜਿਵੇਂ ਚੋਰ ਵੇ
ਮੁੰਡਿਆਂ ਵਿਚ ਠੁਕ ਐ ਤੇਰੀ
ਮੇਰੀ ਵੀ ਟੌਰ ਵੇ
ਲੁਕ-ਲੁਕ ਮੈਂ ਮਿਲ ਨਾ ਸਕਦੀ
ਮਿਲਦੇ ਜਿਵੇਂ ਚੋਰ ਵੇ
Naagre ਆ ਖੇਡੂ ਕੰਗਣਾ
ਤੇਰੇ ਹੀ ਨਾਲ ਵੇ
ਲੈਜਾ ਵੇ ਲੈਜਾ ਜੱਟਾ
ਵਿਆਹ ਕੇ ਮੈਨੂੰ ਨਾਲ ਵੇ
ਲੈਜਾ ਵੇ ਲੈਜਾ ਜੱਟਾ
ਵਿਆਹ ਕੇ ਮੈਨੂੰ ਨਾਲ ਵੇ
ਗੋਤ ਲਿਖਵਾਉਣਾ ਤੇਰਾ
ਆਪਣੇ ਨਾਂ ਨਾਲ ਵੇ
ਲੈਜਾ ਵੇ ਲੈਜਾ ਜੱਟਾ
Writer(s): Inder Nagra, Proof
Lyrics powered by www.musixmatch.com