Music Video

Featured In

Credits

AUSFÜHRENDE KÜNSTLER:INNEN
Satinder Sartaaj
Satinder Sartaaj
Leadgesang
Gag Studioz
Gag Studioz
Künstler:in
KOMPOSITION UND LIEDTEXT
Satinder Sartaaj
Satinder Sartaaj
Songwriter:in
Gag Studioz
Gag Studioz
Komponist:in

Lyrics

ਜਿੰਨ੍ਹਾਂ ਨੇ ਤੇਰੀ ਆਰਜ਼ੂ ਜਗਾਈ, ਓਹਨਾਂ ਨੇ ਲੈਣੇ ਇਮਤਿਹਾਨ ਹਾਲੇ ਅਜੇ ਤਾਂ ਇਸ਼ਕ਼ੇ ਦੀ ਇਪਤਿਦਾ ਏ, ਆਈ ਏ ਪਹਿਲੀ ਅਜ਼ਾਨ ਹਾਲੇ ਜਿੰਨ੍ਹਾਂ ਨੇ ਤੇਰੀ ਆਰਜ਼ੂ ਜਗਾਈ, ਓਹਨਾਂ ਨੇ ਲੈਣੇ ਇਮਤਿਹਾਨ ਹਾਲੇ ਅਜੇ ਤਾਂ ਇਸ਼ਕ਼ੇ ਦੀ ਇਪਤਿਦਾ ਏ, ਆਈ ਏ ਪਹਿਲੀ ਅਜ਼ਾਨ ਹਾਲੇ ਜਿੰਨ੍ਹਾਂ ਨੇ ਤੇਰੀ ਆਰਜ਼ੂ ਜਗਾਈ, ਓਹਨਾਂ ਨੇ ਲੈਣੇ ਇਮਤਿਹਾਨ ਹਾਲੇ ਕਿ ਤੇਰੇ ਕੁੱਝ ਐਹਦ ਵੇਖਣੇ ਨੇ ਅਤੇ ਹੈ ਤੇਰਾ ਮਾਪਣਾ ਇਰਾਦਾ ਏਸੇ ਲਈ ਦਰਦ ਦੇ ਰਹੇ ਓਹ, ਏਸੇ ਲਈ ਜ਼ੁਲਮ ਤੇ ਅਮਾਦਾ ਕਿ ਤੇਰੇ ਕੁੱਝ ਐਹਦ ਵੇਖਣੇ ਨੇ ਅਤੇ ਹੈ ਤੇਰਾ ਮਾਪਣਾ ਇਰਾਦਾ ਏਸੇ ਲਈ ਦਰਦ ਦੇ ਰਹੇ ਓਹ, ਏਸੇ ਲਈ ਜ਼ੁਲਮ ਤੇ ਅਮਾਦਾ ਜ਼ਫ਼ਾ ਦੇ ਤੀਰ ਨੇ ਅਜੇ ਤਾਂ, ਸਿਤਮ ਦੀ ਹੈ ਕਮਾਨ ਹਾਲੇ ਅਜੇ ਤਾਂ ਇਸ਼ਕ਼ੇ ਦੀ ਇਪਤਿਦਾ ਏ, ਆਈ ਏ ਪਹਿਲੀ ਅਜ਼ਾਨ ਹਾਲੇ ਜਿੰਨ੍ਹਾਂ ਨੇ ਤੇਰੀ ਆਰਜ਼ੂ ਜਗਾਈ, ਓਹਨਾਂ ਨੇ ਲੈਣੇ ਇਮਤਿਹਾਨ ਹਾਲੇ ਕਿ ਇਸ ਦਿਲ ਦੇ ਜਹਾਜ਼ ਵਾਲ਼ਾ ਅਜੇ ਤਾਂ ਦੂਰ ਹੈ ਨਿਸ਼ਾਨਾਂ "ਜੇ ਬੰਦਰਗਾਹ 'ਤੇ ਪਹੁੰਚਣਾਂ ਏਂ ਤਾਂ ਕਰ ਮਜ਼ਬੂਤ ਬਾਦਬਾਨਾਂ" ਕਿ ਇਸ ਦਿਲ ਦੇ ਜਹਾਜ਼ ਵਾਲ਼ਾ ਅਜੇ ਤਾਂ ਦੂਰ ਹੈ ਨਿਸ਼ਾਨਾਂ "ਜੇ ਬੰਦਰਗਾਹ 'ਤੇ ਪਹੁੰਚਣਾਂ ਏਂ ਤਾਂ ਕਰ ਮਜ਼ਬੂਤ ਬਾਦਬਾਨਾਂ" ਮੁਹਬੱਤਾਂ ਦੇ ਸਾਗਰਾਂ 'ਚ ਬੜੇ ਨੇ ਆਉਣੇ ਤੂਫਾਨ ਹਾਲੇ ਅਜੇ ਤਾਂ ਇਸ਼ਕ਼ੇ ਦੀ ਇਪਤਿਦਾ ਏ, ਆਈ ਏ ਪਹਿਲੀ ਅਜ਼ਾਨ ਹਾਲੇ ਜਿੰਨ੍ਹਾਂ ਨੇ ਤੇਰੀ ਆਰਜ਼ੂ ਜਗਾਈ, ਓਹਨਾਂ ਨੇ ਲੈਣੇ ਇਮਤਿਹਾਨ ਹਾਲੇ ਬਹੁਤ ਹੀ ਖੁਸ਼ਗਵਾਰ ਮੰਜ਼ਰ, ਨਜ਼ਰੀਆ ਬਦਲਕੇ ਜੇ ਦੇਖੇਂ ਖ਼ੂਬ ਲੱਗਦੇ ਨੇ ਫ਼ੇਰ ਖ਼ੰਜਰ, ਨਜ਼ਰੀਆ ਬਦਲਕੇ ਜੇ ਦੇਖੇਂ ਸਫ਼ਰ ਦਿਲਚਸਪ ਹੈ ਤੂੰ ਦੇਖੀਂ, ਬੜਾ ਹੀ ਹੋਣਾ ਹੈਰਾਨ ਹਾਲੇ ਅਜੇ ਤਾਂ ਇਸ਼ਕ਼ੇ ਦੀ ਇਪਤਿਦਾ ਏ, ਆਈ ਏ ਪਹਿਲੀ ਅਜ਼ਾਨ ਹਾਲੇ ਜਿੰਨ੍ਹਾਂ ਨੇ ਤੇਰੀ ਆਰਜ਼ੂ ਜਗਾਈ, ਓਹਨਾਂ ਨੇ ਲੈਣੇ ਇਮਤਿਹਾਨ ਹਾਲੇ ਅਖ਼ੀਰ ਐਸਾ ਸਵਾਬ ਕਰਨਾ, ਓਹਨਾਂ ਗੁੱਲ ਤੋਂ ਗ਼ੁਲਾਬ ਕਰਨਾ ਤੇਰਾ Sartaaj ਸ਼ਾਯਰਾਂ 'ਚ ਓਹਨਾਂ ਨੇ ਇੰਤੇਖਾਬ ਕਰਨਾ ਅਖ਼ੀਰ ਐਸਾ ਸਵਾਬ ਕਰਨਾ, ਓਹਨਾਂ ਗੁੱਲ ਤੋਂ ਗ਼ੁਲਾਬ ਕਰਨਾ ਤੇਰਾ Sartaaj ਸ਼ਾਯਰਾਂ 'ਚ ਓਹਨਾਂ ਨੇ ਇੰਤੇਖਾਬ ਕਰਨਾ ਤੇ ਫਿਰ ਫਿਰਦੌਸ ਵਾਂਗ ਰੰਗਣਾਂ, ਤੇਰਾ ਇਹ ਸਾਰਾ ਜਹਾਨ ਹਾਲੇ ਅਜੇ ਤਾਂ ਇਸ਼ਕ਼ੇ ਦੀ ਇਪਤਿਦਾ ਏ, ਆਈ ਏ ਪਹਿਲੀ ਅਜ਼ਾਨ ਹਾਲੇ ਜਿੰਨ੍ਹਾਂ ਨੇ ਤੇਰੀ ਆਰਜ਼ੂ ਜਗਾਈ, ਓਹਨਾਂ ਨੇ ਲੈਣੇ ਇਮਤਿਹਾਨ ਹਾਲੇ ਅਜੇ ਤਾਂ ਇਸ਼ਕ਼ੇ ਦੀ ਇਪਤਿਦਾ ਏ, ਆਈ ਏ ਪਹਿਲੀ ਅਜ਼ਾਨ ਹਾਲੇ ਜਿੰਨ੍ਹਾਂ ਨੇ ਤੇਰੀ ਆਰਜ਼ੂ ਜਗਾਈ, ਓਹਨਾਂ ਨੇ ਲੈਣੇ ਇਮਤਿਹਾਨ ਹਾਲੇ ਜ਼ਫ਼ਾ ਦੇ ਤੀਰ ਨੇ ਅਜੇ ਤਾਂ, ਸਿਤਮ ਦੀ ਹੈ ਕਮਾਨ ਹਾਲੇ ਮੁਹਬੱਤਾਂ ਦੇ ਸਾਗਰਾਂ 'ਚ ਬੜੇ ਨੇ ਆਉਣੇ ਤੂਫਾਨ ਹਾਲੇ ਸਫ਼ਰ ਦਿਲਚਸਪ ਹੈ ਤੂੰ ਦੇਖੀਂ, ਬੜਾ ਹੀ ਹੋਣਾ ਹੈਰਾਨ ਹਾਲੇ ਤੇ ਫਿਰ ਫਿਰਦੌਸ ਵਾਂਗ ਰੰਗਣਾਂ, ਤੇਰਾ ਇਹ ਸਾਰਾ ਜਹਾਨ ਹਾਲੇ ਜਿੰਨ੍ਹਾਂ ਨੇ ਤੇਰੀ ਆਰਜ਼ੂ ਜਗਾਈ, ਓਹਨਾਂ ਨੇ ਲੈਣੇ ਇਮਤਿਹਾਨ ਹਾਲੇ
Writer(s): Gag Studioz, Satinder Sartaaj Lyrics powered by www.musixmatch.com
instagramSharePathic_arrow_out