Similar Songs
Credits
AUSFÜHRENDE KÜNSTLER:INNEN
Prem Dhillon
Künstler:in
PRODUKTION UND TECHNIK
Snappy
Produzent:in
Lyrics
Are You Afraid To Die?
Or Do You Wana Live Forever?
Snappy!
ਹੋ ਮਿਲਣੀ ਨੂੰ ਮਿਲੇ ਜਿਵੇਂ ਆਖ਼ਰੀ ਐ ਦਿਨ
ਕੀ ਪਤਾ ਕਿਹੜੇ ਦਿਨ ਹੋ ਜਾਏ ਕੂਚ ਬੱਲੀਏ
ਜਿੰਨੇ ਵੱਡੇ number'ਆਂ follower'ਆਂ ਦੇ ਮੇਰੇ
ਸੂਚੀ ਵੈਰੀਆਂ ਦੀ ਉਹਦੋ ਵੀ huge ਬੱਲੀਏ
ਹੋ ਮਿਲਣੀ ਨੂੰ ਮਿਲੇ ਜਿਵੇਂ ਆਖ਼ਰੀ ਐ ਦਿਨ
ਕੀ ਪਤਾ ਕਿਹੜੇ ਦਿਨ ਹੋ ਜਾਏ ਕੂਚ ਬੱਲੀਏ
ਜਿੰਨੇ ਵੱਡੇ number'ਆਂ follower'ਆਂ ਦੇ ਮੇਰੇ
ਸੂਚੀ ਵੈਰੀਆਂ ਦੀ ਉਹਦੋ ਵੀ huge ਬੱਲੀਏ
ਹੋ ਡਰਿਆ ਨਾ ਛੱਡਾ ਮੈਂ ਢੀਔਣੋ ਕੋਈ ਪੀਰ
ਪਰ ਸ਼ਨੀ ਲੱਗੇ ਭਾਰੀ ਹੋਊ ਸ਼ਨੀਵਾਰ ਨੂੰ
ਹੋ 2Pac ਵਾਂਗੂ ਲੱਗੇ ਲਿਖੀ ਥੋੜ੍ਹੀ ਜੱਟ ਦੀ ਨੀ
ਰਾਤੀਂ ਸੁਪਨੇ 'ਚ ਵੱਜੀ ਦਿੱਸੀ ਗੋਲ਼ੀ ਯਾਰ ਨੂੰ
ਹੋ 2Pac ਵਾਂਗੂ ਲੱਗੇ ਲਿਖੀ ਥੋੜ੍ਹੀ ਜੱਟ ਦੀ ਨੀ
ਰਾਤੀਂ ਸੁਪਨੇ 'ਚ ਵੱਜੀ ਦਿੱਸੀ ਗੋਲ਼ੀ ਯਾਰ ਨੂੰ
ਹੋ ਜਿਹੜੇ ਦਿਨ ਮੈਂ ਗਿਆ ਵੇਖੀ ਸਮਾਂ ਜਾਂਦਾ ਖੱਡ
ਤੇਰੀ Insta ਦੀ feed ਵਿੱਚ ਮੈਂ ਹੀ ਦਿੱਸੂੰਗਾ
ਹੋ ਜਿਉਂਦੇ ਜੀ ਤਾਂ ਲਿਖੀ ਜਾਵਾਂ ਮੈਂ ਹੀ ਇਤਿਹਾਸ
ਇਤਿਹਾਸ ਮੇਰੇ ਬਾਰੇ ਜਾਣ ਪਿੱਛੋਂ ਲਿਖੂੰਗਾ
Weekend ਹੋਣਾ ਸੋਗ line ਹੋਣੀ ਘਰੋਂ ਘਰੀਂ
ਵੇਖੀ ਬਲਦੀਆਂ ਜੋਟਾਂ ਦਿਨ ਐਤਵਾਰ ਨੂੰ
ਹੋ 2Pac ਵਾਂਗੂ ਲੱਗੇ ਲਿਖੀ ਥੋੜ੍ਹੀ ਜੱਟ ਦੀ ਨੀ
ਰਾਤੀਂ ਸੁਪਨੇ 'ਚ ਵੱਜੀ ਦਿੱਸੀ ਗੋਲ਼ੀ ਯਾਰ ਨੂੰ
ਹੋ 2Pac ਵਾਂਗੂ ਲੱਗੇ ਲਿਖੀ ਥੋੜ੍ਹੀ ਜੱਟ ਦੀ ਨੀ
ਰਾਤੀਂ ਸੁਪਨੇ 'ਚ ਵੱਜੀ ਦਿੱਸੀ
ਹੋ ਜਾਣ ਬੱਜੋਂ ਲੱਗੂ ਵੇਖੀ ਮੇਲਾ ਪਿੰਡ ਮੂਸੇ ਵੇਖੀ
ਭੋਗ ਉੱਤੇ ਦੁਨੀਆ ਅਵਾਮ ਆਊਗੀ
ਹੋ '੯੩ ਮੇਂ born ਨੂੰ ਕਰਨੇ ਨੂੰ ਚੱਲੀ ਰੂਸੋਂ
'੯੪ ਆ ਕੰਢਣੇ ਨੂੰ ਜਾਣ ਆਊਗੀ ਕ਼ਲਮ ਬਰੂਦੀ
ਕੋਲ਼ੋਂ ਯੱਮ ਆ ਲਿਖਾਉਂਦੇ
Respect ਦਿਵਾਉਣਗੇ ਨੀ ਤੇਰੇ ਯਾਰ ਨੂੰ
ਹੋ 2Pac ਵਾਂਗੂ ਲੱਗੇ ਲਿਖੀ ਥੋੜ੍ਹੀ ਜੱਟ ਦੀ ਨੀ
ਰਾਤੀਂ ਸੁਪਨੇ 'ਚ ਵੱਜੀ ਦਿੱਸੀ ਗੋਲ਼ੀ ਯਾਰ ਨੂੰ
ਹੋ 2Pac ਵਾਂਗੂ ਲੱਗੇ ਲਿਖੀ ਥੋੜ੍ਹੀ ਜੱਟ ਦੀ ਨੀ
ਰਾਤੀਂ ਸੁਪਨੇ 'ਚ ਵੱਜੀ ਦਿੱਸੀ ਗੋਲ਼ੀ ਯਾਰ ਨੂੰ
ਹੋ late ਲੱਗੂ Wikipedia ਤੇ ਰੌਲ਼ਾ ਚੱਲੂ media ਤੇ
ਮੌਤ ਮਾਰੇ miss Call'ਆਂ time ਕੱਢ ਦਾ
ਆਉਣ ਗਿਆਨ van ਵੇਖੀ ਗੁੱਝੀਆਂ ਜੋ fan
ਚਮਕੀਲੇ ਵਾਂਗੂ ਲੱਗੇ ਨੀ ਮੈਂ ਜਾਂਦਾ ਲੱਗਦਾ
ਹੋ ਕੌਣ ਜ਼ਿੰਮੇਵਾਰ ਕਿਹੜੀ ਅੰਗੇਲੀ ਹੋਈਆ ਸੱਭ
ਲੋਕੀ ਦੇਣਗੇ ਨੀ ਲੰਮੇ ਸਰਕਾਰ ਨੂੰ
ਹੋ 2Pac ਵਾਂਗੂ ਲੱਗੇ ਲਿਖੀ ਥੋੜ੍ਹੀ ਜੱਟ ਦੀ ਨੀ
ਰਾਤੀਂ ਸੁਪਨੇ 'ਚ ਵੱਜੀ ਦਿੱਸੀ ਗੋਲ਼ੀ ਯਾਰ ਨੂੰ
ਹੋ 2Pac ਵਾਂਗੂ ਲੱਗੇ ਲਿਖੀ ਥੋੜ੍ਹੀ ਜੱਟ ਦੀ ਨੀ
ਰਾਤੀਂ ਸੁਪਨੇ 'ਚ ਵੱਜੀ ਦਿੱਸੀ
Snappy!
Music tube!
Writer(s): Premjeet Singh Dhillon
Lyrics powered by www.musixmatch.com