Credits

AUSFÜHRENDE KÜNSTLER:INNEN
Mickey Singh
Mickey Singh
Künstler:in
KOMPOSITION UND LIEDTEXT
Harmanjit Singh
Harmanjit Singh
Songwriter:in
Tony Zubac
Tony Zubac
Songwriter:in

Lyrics

ਅੱਜ ਆਈਏ ਨੀ, ਬਿੱਲੋ ਬਣ-ਠਣ ਕੇ ਗੱਲ ਪਾਈ ਫਿਰੇ ਕੀਹਦੇ ਬਿੱਲੋ ਮਣਕੇ? ਨਾਮ ਮੇਰਾ ਤੇਰੇ ਨਾਮ ਨਾਲ ਲਾਈ ਨਾ ਪਛਤਾਈ ਜਦੋਂ ਮੁੜ੍ਹਕੇ ਤੂੰ ਆਈ ਨਾ ਤਿੰਨ ਸਾਲਾਂ ਵਾਲੀ ਯਾਰੀ ਨੀ ਤੂੰ ਤੋੜ੍ਹਗੀ ਓਹ ਵੀ ਓਦੋਂ ਜਦੋਂ ਮੈਨੂੰ ਲੋੜ ਸੀ ਹੁਣ ਦੱਸ ਕੀ ਸਿਖਾਉਣ ਮੈਨੂੰ ਆਈ ਆ? ਮੇਰੇ ਬਾਰੇ ਕੀ ਸਨਾਉਣ ਮੈਨੂੰ ਆਈ ਆ? ਹੋ, ਡੁੱਬਿਆ ਪਿਆਰ ਸਾਡਾ ਜਹਾਜ਼ ਸੀ ਸਮੁੰਦਰੀ ਯਾਦ ਕਰਾਂ ਤੈਨੂੰ ਜਦੋਂ ਦਿਤੀ ਸੀ ਓਹ ਮੁੰਦਰੀ ਸੋਚ-ਸੋਚ ਅਕਿਆ ਪਿਆ ਓਹ, ਦਿਲ ਮੇਰਾ ਥੱਕਿਆ ਪਿਆ ਹੋ, ਡੁੱਬਿਆ ਪਿਆਰ ਸਾਡਾ ਜਹਾਜ਼ ਸੀ ਸਮੁੰਦਰੀ ਯਾਦ ਕਰਾਂ ਤੈਨੂੰ ਜਦੋਂ ਦਿਤੀ ਸੀ ਓਹ ਮੁੰਦਰੀ ਸੋਚ-ਸੋਚ ਅਕਿਆ ਪਿਆ ਓਹ, ਦਿਲ ਮੇਰਾ ਥੱਕਿਆ ਪਿਆ ਮੈਨੂੰ ਤੇਰੀ ਲੋੜ ਨੀ ਮੈਨੂੰ ਤੇਰੀ ਲੋੜ ਨੀ (yeah) ਤੂੰ ਦਿਲ ਮੇਰਾ ਤੋੜ੍ਹਗੀ ਮੈਨੂੰ ਤੇਰੀ ਲੋੜ ਨੀ ਮੈਨੂੰ ਤੇਰੀ ਲੋੜ ਨੀ ਮੈਨੂੰ ਤੇਰੀ ਲੋੜ ਨੀ ਤੂੰ ਦਿਲ ਮੇਰਾ ਤੋੜ੍ਹਗੀ ਮੈਨੂੰ ਤੇਰੀ ਲੋੜ ਨੀ And I'm good All by myself And I'm good All by myself ਮੁੱਲ ਪਾਦੇ ਨੀ ਤੂੰ ਕੀਤੇ ਨੀ ਕਰਾਰਾਂ ਦਾ ਧੋਖਾ ਚਰਚਾ ਨਾ ਹੋਜੇ ਅਖਬਾਰਾਂ ਦਾ ਝੂੱਠੇ ਪਿਆਰ ਵਾਲੀ ਦੇਂਦੀ ਤੂੰ ਦੁਹਾਈਆਂ ਕਿਹੜੇ ਹੰਝੂਆਂ ਦੀ ਦੇਂਦੀ ਤੂੰ ਸਫਾਈਆਂ ਕੀ ਜੁਆਬ ਦੇਵਾਂ ਉੱਠਦੇ ਸਵਾਲ ਨੇ? ਤੇਰੇ ਬਾਜੋਂ ਮੇਰਾ ਪੁੱਛਦੇ ਨੇ ਹਾਲ ਨੇ ਯਾਰਾਂ ਮੇਰਿਆਂ ਨੂੰ ਦਿਲ ਦੀ ਸੁਣਾਈ ਆ ਕਿਹਦੇ ਝੂਠ ਨੀ ਤੂੰ ਕਿਸੇ ਨਾਲ ਲਈ ਆ ਹੋ, ਡੁੱਬਿਆ ਪਿਆਰ ਸਾਡਾ ਜਹਾਜ਼ ਸੀ ਸਮੁੰਦਰੀ ਯਾਦ ਕਰਾਂ ਤੈਨੂੰ ਜਦੋਂ ਦਿਤੀ ਸੀ ਓਹ ਮੁੰਦਰੀ ਸੋਚ-ਸੋਚ ਅਕਿਆ ਪਿਆ ਓਹ, ਦਿਲ ਮੇਰਾ ਥੱਕਿਆ ਪਿਆ ਹੋ, ਡੁੱਬਿਆ ਪਿਆਰ ਸਾਡਾ ਜਹਾਜ਼ ਸੀ ਸਮੁੰਦਰੀ ਯਾਦ ਕਰਾਂ ਤੈਨੂੰ ਜਦੋਂ ਦਿੱਤੀ ਸੀ ਓਹ ਮੁੰਦਰੀ ਸੋਚ-ਸੋਚ ਅਕਿਆ ਪਿਆ ਓਹ, ਦਿਲ ਮੇਰਾ ਥੱਕਿਆ ਪਿਆ ਮੈਨੂੰ ਤੇਰੀ ਲੋੜ ਨੀ ਮੈਨੂੰ ਤੇਰੀ ਲੋੜ ਨੀ (yeah) ਤੂੰ ਦਿਲ ਮੇਰਾ ਤੋੜ੍ਹਗੀ ਮੈਨੂੰ ਤੇਰੀ ਲੋੜ ਨੀ ਮੈਨੂੰ ਤੇਰੀ ਲੋੜ ਨਈ ਮੈਨੂੰ ਤੇਰੀ ਲੋੜ ਨੀ ਤੂੰ ਦਿਲ ਮੇਰਾ ਤੋੜ੍ਹਗੀ ਮੈਨੂੰ ਤੇਰੀ ਲੋੜ ਨੀ And I'm good All by myself And I'm good All by myself
Writer(s): Harmanjit Singh, Toni Zubak Lyrics powered by www.musixmatch.com
instagramSharePathic_arrow_out