Featured In

Credits

AUSFÜHRENDE KÜNSTLER:INNEN
Sharry Maan
Sharry Maan
Künstler:in
KOMPOSITION UND LIEDTEXT
Mista Baaz
Mista Baaz
Komponist:in
Ravi Raj
Ravi Raj
Texte
PRODUKTION UND TECHNIK
Sameer Charegaonkar
Sameer Charegaonkar
Mischtechniker:in

Lyrics

ਸਾਨੂੰ ਆਉਂਦਾ ਨਹੀਂ ਪਿਆਰ ਨਾਪ-ਤੋਲ ਕੇ ਕੰਡਾ ਕੱਢੀਦਾ speaker'an 'ਤੇ ਬੋਲ ਕੇ ਸਾਨੂੰ ਆਉਂਦਾ ਨਹੀਂ ਪਿਆਰ ਨਾਪ-ਤੋਲ ਕੇ ਕੰਡਾ ਕੱਢੀਦਾ speaker'an 'ਤੇ ਬੋਲ ਕੇ ਲੈਕੇ ਜੁੱਤੀ ਥੱਲੇ ਜ਼ਿੰਦਗੀ ਦੇ ਬੋਝ ਨੂੰ ਯਾਰ ਲੁੱਟਦੇ ਨੇ ਮੌਜਾਂ ਦਿਲ ਖੋਲ੍ਹ ਕੇ ਨੀ ਲਾ ਕੇ ਤਿੰਨ peg, ਬੱਲੀਏ ਪੈਂਦੇ ਭੰਗੜੇ ਗੱਡੀ ਦੀ ਡਿੱਕੀ ਖੋਲ੍ਹ ਕੇ ਨੀ ਲਾ ਕੇ ਤਿੰਨ peg, ਬੱਲੀਏ ਪੈਂਦੇ ਭੰਗੜੇ ਗੱਡੀ ਦੀ ਡਿੱਕੀ ਖੋਲ੍ਹ ਕੇ ਰਹਿਣ seat ਥੱਲੇ ਨੱਚਦੀਆਂ ਬੋਤਲਾਂ ਚਾਰ ਰੱਖੀਦੇ glass ਵਿੱਚ ਕੱਚ ਦੇ ਆੜੀ ਪੱਕਿਆਂ ਦੇ ਨਾਲ਼ ਰੂਹਦਾਰੀਆਂ ਰੰਗ ਬੰਨ੍ਹਦੇ record ਦੇਸੀ touch ਦੇ ਮਜ਼ਾ ਵੱਖਰਾ ਹੀ ਛੱਡ ਗਈ ਮਸ਼ੂਕ ਦਾ ਆਉਂਦਾ ਯਾਰਾਂ ਨਾ' ਪੀਤੀ 'ਚ ਦੁਖ ਫੋਲ ਕੇ ਨੀ ਲਾ ਕੇ ਤਿੰਨ peg, ਬੱਲੀਏ ਪੈਂਦੇ ਭੰਗੜੇ ਗੱਡੀ ਦੀ ਡਿੱਕੀ ਖੋਲ੍ਹ ਕੇ ਨੀ ਲਾ ਕੇ ਤਿੰਨ peg, ਬੱਲੀਏ ਪੈਂਦੇ ਭੰਗੜੇ ਗੱਡੀ ਦੀ ਡਿੱਕੀ ਖੋਲ੍ਹ ਕੇ ਮਾਨਾ, Bullet ਪੁਰਾਣਾ ਨਾ ਤੂੰ ਵੇਚਿਆ ਨਾਲ਼ੇ ਸ਼ੌਕ ਨਾਲ਼ ਰੱਖੀਆਂ ਨੇ ਗੱਡੀਆਂ ਯਾਰ ਸਾਰੇ ਹੀ ਮਲੰਗ ਛੜੇ-ਛਾਂਟ ਨੇ ਕੁਝ ਛੱਡ ਗਈਆਂ, ਕਈ ਆਪਾਂ ਛੱਡੀਆਂ ਕਦੇ ਖੁਸ਼ੀ ਦਾ ਬਹਾਨਾ Raviraj, ਓਏ ਕਦੇ ਪੀਨੇ ਆਂ ਦਾਰੂ 'ਚ ਗ਼ਮ ਘੋਲ਼ ਕੇ ਨੀ ਲਾ ਕੇ ਤਿੰਨ peg, ਬੱਲੀਏ ਪੈਂਦੇ ਭੰਗੜੇ ਗੱਡੀ ਦੀ ਡਿੱਕੀ ਖੋਲ੍ਹ ਕੇ ਨੀ ਲਾ ਕੇ ਤਿੰਨ peg, ਬੱਲੀਏ ਪੈਂਦੇ ਭੰਗੜੇ ਗੱਡੀ ਦੀ ਡਿੱਕੀ ਖੋਲ੍ਹ ਕੇ ਨਾ ਹੀ ਲੜਦੇ ਤੇ ਨਾ ਹੀ ਕਦੇ ਡਰਦੇ ਨਾ ਹੀ ਲੜਦੇ (ਲੜਦੇ, ਲੜਦੇ) ਨਾ ਹੀ ਲੜਦੇ ਤੇ ਨਾ ਹੀ ਕਦੇ ਡਰਦੇ ਕੋਈ ਜਾਣ-ਜਾਣ ਵੱਟੇ ਘੂਰੀਆਂ ਕੋਈ ਜਾਣ-ਜਾਣ ਵੱਟੇ ਘੂਰੀਆਂ ਉਹਦੇ ਕੰਨ 'ਤੇ ਚਪੇੜਾਂ ਤਿੰਨ ਧਰਦੇ ਆਹ ਯਾਰਾਂ ਨਾ' ਸਜਾ ਕੇ ਮਹਿਫ਼ਲਾਂ ਆਹ ਯਾਰਾਂ ਨਾ' ਸਜਾ ਕੇ ਮਹਿਫ਼ਲਾਂ ਅਣਮੁੱਲੇ ਨੇ ਸਮੇਂ ਨੂੰ cash ਕਰਦੇ ਹੋ, ਯਾਰਾ ਅਮਰੀਕਾ ਵਾਲ਼ਿਆ ਹੋ, ਯਾਰਾ ਵੇ ਕਨੇਡਾ ਵਾਲ਼ਿਆ ਘੜਾ ਦਾਰੂ ਦਾ sponsor ਕਰਦੇ ਹੋ, ਯਾਰਾ ਵੇ ਕਨੇਡਾ ਵਾਲ਼ਿਆ ਘੜਾ ਦਾਰੂ ਦਾ sponsor ਕਰਦੇ (ਨੀ ਲਾ ਕੇ ਤਿੰਨ, ਲਾ ਕੇ ਤਿੰਨ...) ਨੀ ਲਾ ਕੇ ਤਿੰਨ peg, ਬੱਲੀਏ ਪੈਂਦੇ ਭੰਗੜੇ ਗੱਡੀ ਦੀ ਡਿੱਕੀ ਖੋਲ੍ਹ ਕੇ ਨੀ ਲਾ ਕੇ ਤਿੰਨ peg, ਬੱਲੀਏ ਪੈਂਦੇ ਭੰਗੜੇ ਗੱਡੀ ਦੀ ਡਿੱਕੀ ਖੋਲ੍ਹ ਕੇ Peg, ਬੱਲੀਏ, peg, ਬੱਲੀਏ (Mista Baaz) ਪੈਂਦੇ ਭੰਗੜੇ ਗੱਡੀ ਦੀ ਡਿੱਕੀ ਖੋਲ੍ਹ ਕੇ
Writer(s): Ravi Raj, Mista Baaz Lyrics powered by www.musixmatch.com
instagramSharePathic_arrow_out