Top Songs By Gur Sidhu
Credits
AUSFÜHRENDE KÜNSTLER:INNEN
Gur Sidhu
Künstler:in
Kaptaan
Künstler:in
KOMPOSITION UND LIEDTEXT
Gur Sidhu
Komponist:in
Kaptaan
Songwriter:in
Lyrics
You are now
Tuned in to the sounds of
Gur Sidhu Music
Listen
ਹੋਗੇ mature ਇੱਕੀ ਟੱਪੇ ਹੋਏ ਨੇ
Passionate ਫੈਸ਼ਨਾਂ ਦੇ ਪੱਟੇ ਹੋਏ ਨੇ
Impareal ਮੈਨ ਪੱਚੀ ਸਿਟੀਆਂ ਚ ਬੈਣ
ਬੰਦੇ danger ਬੜੇ ਆ ਜ੍ਹਿਨਾਂ ਨਾਲ ਜੁੜੀ ਚੈਨ
ਤੂੰ ਹੱਟ ਪਿੱਛੇ ਗੰਨ ਮੋਢੇ ਰੱਖੀ ਹੋਈ ਆ
ਜੱਟਾਂ ਦੀ ਜਵਾਨੀ ਪੂਰੀ ਪੱਕੀ ਹੋਈ ਆ
ਬਠਿੰਡੇ ਆਲੇਆਂ ਦੀ ਵੀ ਤਰੱਕੀ ਹੋਈ ਆ
(ਬਠਿੰਡੇ ਆਲੇਆਂ ਦੀ ਵੀ ਤਰੱਕੀ ਹੋਈ ਆ)
ਓ ਅਪਣਾ ਸਟੈਲ ਸਾਡਾ
ਅਪਣਾ ਸਟੈਲ ਸਾਡਾ
ਬੈੱਲ ਬੁਟੋਮ ਪਾਉਣ ਦਾ ਨੀ ਅਪਣਾ ਸਟੈਲ
ਓ ਅਪਣਾ ਸਟੈਲ ਸਾਡਾ
ਅਪਣਾ ਸਟੈਲ ਸਾਡਾ
ਪੋਜ਼ ਜੇ ਬਣਾਉਣ ਦਾ ਨੀ ਓ ਅਪਣਾ ਸਟੈਲ
ਰੋਜ ਗੇੜੀ ਲਾਉਣ ਦਾ, ਖੜਕੇ ਕਰਾਉਣ ਦਾ
ਮੂਲ ਦੀ ਲੜਾਈ ਤੇ ਫ੍ਰੀ ਸਟੈਲ ਜਿਓਣ ਦਾ
ਅਪਣਾ ਸਟੈਲ ਸਾਡਾ, ਅਪਣਾ ਸਟੈਲ ਸਾਡਾ
(ਅਪਣਾ ਸਟੈਲ ਸਾਡਾ)
ਹੋ ਅਪਣਾ ਸਟੈਲ ਸਾਡਾ
ਅਪਣਾ ਸਟੈਲ ਸਾਡਾ
(ਅਪਣਾ ਸਟੈਲ ਸਾਡਾ
ਅਪਣਾ ਸਟੈਲ ਸਾਡਾ
ਅਪਣਾ ਸਟੈਲ ਸਾਡਾ
ਅਪਣਾ ਸਟੈਲ ਸਾਡਾ)
ਹੋ ਕਰਦੇ sperkal ਨੇਮ ਜੱਟੀਏ
ਪਿੱਛੇ ਪਿੱਛੇ ਮਿੱਤਰਾ ਦੇ fame ਜੱਟੀਏ
ਬਹੁਤਾ diffrence ਨੀ ਦੋਹਾ ਵਿਚ ਸੁਨ ਲੈ
ਅੱਖ ਨਾਲੇ ਗੰਨ ਦੋਨੋ ਸੇਮ ਜੱਟੀਏ
ਅੱਖਾਂ ਵਿਚ fire ਏ fear ਨਹੀਂ
ਲੰਡੂ ਬੰਦੇ ਨਾਲ ਕਿੱਤਾ chear ਨਹੀਂ
ਹੋ ਜਿਹੜਾ ਕੰਮ ਕਿੱਤਾ ਮੁੜ ਫੇਰ ਨਾ ਕਰੇ
Careless ਜੱਟ ਬਹੁਤੀ care ਨਾ ਕਰੇ
ਓ ਅਪਣਾ ਸਟੈਲ ਸਾਡਾ
ਅਪਣਾ ਸਟੈਲ ਸਾਡਾ
ਬੈੱਲ ਬੁਟੋਮ ਪਾਉਣ ਦਾ ਨੀ ਅਪਣਾ ਸਟੈਲ
ਹੋ ਅਪਣਾ ਸਟੈਲ ਸਾਡਾ
ਅਪਣਾ ਸਟੈਲ ਸਾਡਾ
ਪੋਜ਼ ਜੇ ਬਣਾਉਣ ਦਾ ਨੀ
ਉੱਨੀ ਇੱਕੀ ਝੱਲਦੇ ਨੀ ਕਰਦੇ ਬਥੇਰੀ ਵੇ
ਜੱਟ ਜਦੋਂ ਆਉਂਦਾ ਲੋਕ ਕਹਿਣ ਆ ਗਈ ਹਨੇਰੀ ਓਏ
ਬਜਦੇ ਆ ਸ਼ਹਿਰ ਪਿੰਡਾਂ ਆਲੇਆਂ ਨੂੰ ਸਲੂਟ ਨੀ
ਜਿਦਰ ਨੂੰ ਮੂੰਹ ਹੋਜੇ ਓਧਰ ਨੂੰ ਰੂਟ ਨੀ
ਓ silent mode ਤੇ ਆ ਬੋਲਦੇ ਆ ਤੋੜ ਕੇ
ਦਬਿਆਂ ਨੀ ਅੱਖਾਂ ਕਦੇ ਆਪਾਂ ਸ਼ੀਸ਼ੇ ਖੋਲ ਕੇ
ਤੇਰੇ ਨਾਲ mood ਮੱਤ ਰਲੂ ਕਿਵੇਂ ਗੋਰੀਏ
ਕੱਚ ਦੀ ਗੋਲੀ ਜਿੰਨੀ ਚਾਹ ਚ ਰੱਖੇ ਘੋਲ ਕੇ
ਕਪਤਾਨ ਕਪਤਾਨ ਮਹੁਰੇ eingne ਵਾਂਗੂ ਲੱਗਿਆ
ਖਿੱਚੀ ਆਉਂਦਾ ਗੱਬਰੂ ਨੀ ਬਾਕੀ ਸਭ ਡੱਬੇ ਆ
ਸਾਡੇ ਵਾਰੇ ਗੱਲਾਂ ਜਿੱਥੇ ਚੱਲਣ ਨਾ ਮਿੱਠੀਏ
ਦੁਨੀਆਂ ਦਾ ਇਤੁ ਸਾ ਕੋਨਾ ਨਹੀਓ ਛੱਡਿਆ
(ਦੁਨੀਆਂ ਦਾ ਇਤੁ ਸਾ ਕੋਨਾ ਨਹੀਓ ਛੱਡਿਆ
ਪਤਾ ਕਿਉਂ)
ਕਿਉਂਕਿ ਅਪਣਾ ਸਟੈਲ ਸਾਡਾ
ਅਪਣਾ ਸਟੈਲ ਸਾਡਾ
ਬੈੱਲ ਬੁਟੋਮ ਪਾਉਣ ਦਾ ਨੀ ਅਪਣਾ ਸਟੈਲ
ਹੋ ਅਪਣਾ ਸਟੈਲ ਸਾਡਾ
ਅਪਣਾ ਸਟੈਲ ਸਾਡਾ
ਪੋਜ਼ ਜੇ ਬਣਾਉਣ ਦਾ ਨੀ
(ਓ ਰੋਜ ਗੇੜੀ ਲਾਉਣ ਦਾ
ਮੂਲ ਦੀ ਲੜਾਈ ਤੇ ਫ੍ਰੀ ਸਟੈਲ ਜਿਓਣ ਦਾ
ਅਪਣਾ ਸਟੈਲ ਸਾਡਾ
Gur Sidhu Music)
Writer(s): Gur Sidhu, Manpreet Singh, Taranjeet Singh
Lyrics powered by www.musixmatch.com