Featured In

Credits

AUSFÜHRENDE KÜNSTLER:INNEN
Pavvan
Pavvan
Künstler:in
Pav Dharia
Pav Dharia
Künstler:in
Manav
Manav
Leiter:in Musik
KOMPOSITION UND LIEDTEXT
Pavvan
Pavvan
Komponist:in
Pav Dharia
Pav Dharia
Komponist:in
Manavjeet Sangha
Manavjeet Sangha
Songwriter:in
Pawandeep Singh
Pawandeep Singh
Songwriter:in
Pavitar Singh
Pavitar Singh
Songwriter:in

Lyrics

ਤੇਰੀ ਸਾਨੂੰ ਲੋੜ ਨਹੀਂ, ਤੂੰ ਜਿੱਥੇ ਜਾਣਾ ਜਾ ਸੈੱਟ ਤੈਥੋਂ ਪਹਿਲਾਂ ਸੀ ਤੇ ਸੈੱਟ ਤੈਥੋਂ ਬਾਅਦ ਤੇਰੀ ਸਾਨੂੰ ਲੋੜ ਨਹੀਂ, ਤੂੰ ਜਿੱਥੇ ਜਾਣਾ ਜਾ ਸੈੱਟ ਤੈਥੋਂ ਪਹਿਲਾਂ ਸੀ ਤੇ ਸੈੱਟ ਤੈਥੋਂ ਬਾਅਦ ਓਹਦੇ ਨੱਖਰੇ ਹਜ਼ਾਰ ਸੀ ਓਹ ਚਾਉਂਦੀ ਮੇਰਾ ਮਾਲ ਸੀ ਮੈਂ ਕਿਹਾ ਨਾ ਬਿੱਲੋ, ਨਾ ਬਿੱਲੋ, ਨਾ ਬਿੱਲੋ, ਨਾ ਮੇਰੇ ਖਿੱਲਰੇ ਸੀ ਬਾਲ਼, ਮੇਰਾ ਹੋਇਆ ਬੁੱਰਾ ਹਾਲ ਸੀ ਮੈਂ ਕਿਹਾ ਨਾ ਬਿੱਲੋ, ਨਾ ਬਿੱਲੋ, ਨਾ ਬਿੱਲੋ, ਨਾ ਤੇਰੀ ਸਾਨੂੰ ਲੋੜ ਨਹੀਂ, ਤੂੰ ਜਿੱਥੇ ਜਾਣਾ ਜਾ ਸੈੱਟ ਤੈਥੋਂ ਪਹਿਲਾਂ ਸੀ ਤੇ ਸੈੱਟ ਤੈਥੋਂ ਬਾਅਦ ਤੇਰੀ ਸਾਨੂੰ ਲੋੜ ਨਹੀਂ, ਤੂੰ ਜਿੱਥੇ ਜਾਣਾ ਜਾ ਸੈੱਟ ਤੈਥੋਂ ਪਹਿਲਾਂ ਸੀ ਤੇ ਸੈੱਟ ਤੈਥੋਂ ਬਾਅਦ (ਬਾਅਦ, ਸੈੱਟ ਤੈਥੋਂ ਬਾਅਦ ਬਾਅਦ, ਸੈੱਟ ਤੈਥੋਂ ਬਾਅਦ) ਕਦੇ ਤੂੰ Prada, ਕਦੇ Louis ਚੱਕੀ ਜਾਵੇਂ ਤੇਰੇ ਪਿੱਛੇ ਹੋ ਕੰਗਾਲ ਗਿਆ Range Rover'ਆ ਦੇ ਵਿੱਚ ਘੁੰਮਣਾ ਸੀ ਯਾਰਾਂ ਨੇ Maruti ਦਾ ਵੀ ਦਿੱਲ ਚੋ ਖਿਆਲ ਗਿਆ ਕਦੇ ਤੂੰ Prada, ਕਦੇ Louis ਚੱਕੀ ਜਾਵੇਂ ਤੇਰੇ ਪਿੱਛੇ ਹੋ ਕੰਗਾਲ ਗਿਆ Range Rover'ਆ ਦੇ ਵਿੱਚ ਘੁੰਮਣਾ ਸੀ ਯਾਰਾਂ ਨੇ Maruti ਦਾ ਵੀ ਦਿੱਲ ਚੋ ਖਿਆਲ ਗਿਆ ਕਦੇ ਕੱਦਰ ਨਾ ਪਾਈ, ਮੇਰੀ ਮੰਗਦੀ ਕਮਾਈ ਹੁੰਣ ਨਾ ਬਿੱਲੋ, ਨਾ ਬਿੱਲੋ, ਨਾ ਬਿੱਲੋ, ਨਾ ਉੱਤੋਂ ਵੱਧ ਗਈ ਮਹਿੰਗਾਈ, ਸਾਲ਼ੀ ਮੱਚੀ ਆ ਤਬਾਹੀ ਹੁੰਣ ਨਾ ਬਿੱਲੋ, ਨਾ ਬਿੱਲੋ, ਨਾ ਬਿੱਲੋ, ਨਾ ਤੇਰੀ ਸਾਨੂੰ ਲੋੜ ਨਹੀਂ, ਤੂੰ ਜਿੱਥੇ ਜਾਣਾ ਜਾ ਸੈੱਟ ਤੈਥੋਂ ਪਹਿਲਾਂ ਸੀ ਤੇ ਸੈੱਟ ਤੈਥੋਂ ਬਾਅਦ ਤੇਰੀ ਸਾਨੂੰ ਲੋੜ ਨਹੀਂ, ਤੂੰ ਜਿੱਥੇ ਜਾਣਾ ਜਾ ਸੈੱਟ ਤੈਥੋਂ ਪਹਿਲਾਂ ਸੀ ਤੇ ਸੈੱਟ ਤੈਥੋਂ ਬਾਅਦ ਨੱਕ ਚ ਪਾਕੇ ਲੌਂਗ ਤੂੰ, ਬਾਲ਼ ਕਰਾਕੇ ਬਲੋਂਡ ਤੂੰ ਮੇਰੇ ਜਿਹੇ ਵਿਚਾਰੇ ਕਈਆਂ ਦੇ ਸਾਰੇ ਕਢਾਤੇ ਪੌਂਡ ਤੂੰ ਕਰੇਂ ਗੱਲਾਂ ਰੋਂਗ ਤੂੰ, ਹੁੰਣ ਲਿਖਨੇ ਪੈਂਦੇ ਸੌਂਗ (ਊ) ਸੁਣਲੈ ਸੁਣਲੈ ਸੁਣਲੈ ਨੀ ਮੇਰੇ ਨਾਲ ਨਾ ਕਰੇਂ ਬਲੋਂਗ ਤੂੰ ਤੂੰ, ਨਵੇਂ ਨਵੇਂ ਨਵੇਂ ਨਵੇਂ ਕੱਪੜੇ ਪਾਉਣੀ ਏ ਤੂੰ, ਨਵੇਂ ਨਵੇਂ ਨਵੇਂ ਨਵੇਂ ਯਾਰ ਬਣਾਉਣੀ ਏ ਤੂੰ, ਨਵੇਂ ਨਵੇਂ ਨਵੇਂ ਨਵੇਂ ਚੰਨ ਚੜ੍ਹਾਉਣੀ ਏ ਤੂੰ, ਨਵੇਂ ਨਵੇਂ ਨਵੇਂ ਨਵੇਂ ਪੰਗੇ ਪਾਉਣੀ ਏ ਕਿੱਤੀ ਨੀਂਦ ਆ ਖਰਾਬ, ਪੀਣੀ ਪੈਂਦੀ ਆ ਸ਼ਰਾਬ ਹੁੰਣ ਨਾ ਬਿੱਲੋ, ਨਾ ਬਿੱਲੋ, ਨਾ ਬਿੱਲੋ, ਨਾ ਮੇਰੇ ਲੁੱਟੇ ਓਹ ਸੀ ਭਾਗ, ਕਾਹਦਾ ਤੇਰਾ ਸੀ ਸ਼ੱਬਾਬ ਹੁੰਣ ਜਾ ਬਿੱਲੋ, ਜਾ ਬਿੱਲੋ, ਜਾ ਬਿੱਲੋ, ਜਾ ਤੇਰੀ ਸਾਨੂੰ ਲੋੜ ਨਹੀਂ, ਤੂੰ ਜਿੱਥੇ ਜਾਣਾ ਜਾ ਸੈੱਟ ਤੈਥੋਂ ਪਹਿਲਾਂ ਸੀ ਤੇ ਸੈੱਟ ਤੈਥੋਂ ਬਾਅਦ ਤੇਰੀ ਸਾਨੂੰ ਲੋੜ ਨਹੀਂ, ਤੂੰ ਜਿੱਥੇ ਜਾਣਾ ਜਾ ਸੈੱਟ ਤੈਥੋਂ ਪਹਿਲਾਂ ਸੀ ਤੇ ਸੈੱਟ ਤੈਥੋਂ ਬਾਅਦ
Lyrics powered by www.musixmatch.com
instagramSharePathic_arrow_out