Music Video

Rabb Khair Kare - Full Video | DAANA PAANI | Prabh Gill | Shipra Goyal |Jimmy Sheirgill |Simi Chahal
Watch Rabb Khair Kare - Full Video | DAANA PAANI | Prabh Gill | Shipra Goyal |Jimmy Sheirgill |Simi Chahal on YouTube

Featured In

Credits

AUSFÜHRENDE KÜNSTLER:INNEN
Prabh Gill
Prabh Gill
Künstler:in
Jaidev Kumar
Jaidev Kumar
Künstler:in
KOMPOSITION UND LIEDTEXT
Jaidev Kumar
Jaidev Kumar
Komponist:in
Veet Baljit
Veet Baljit
Texte

Lyrics

ਤੇਰੇ ਸੁਫ਼ਨੇ ਲੱਗੇ ਆ ਮੈਨੂੰ ਆਉਣ ਹਾਏ ਓ ਰੱਬ ਖੈਰ ਕਰੇ ਆਪਾਂ ਦੋ ਤੋਂ ਲੱਗੇ ਆਂ ਇੱਕ ਹੋਣ ਹਾਏ ਓ ਰੱਬ ਖੈਰ ਕਰੇ ਤੇਰੇ ਸੁਫ਼ਨੇ ਲੱਗੇ ਆ ਮੈਨੂੰ ਆਉਣ ਹਾਏ ਓ ਰੱਬ ਖੈਰ ਕਰੇ ਆਪਾਂ ਦੋ ਤੋਂ ਲੱਗੇ ਆਂ ਇੱਕ ਹੋਣ ਹਾਏ ਓ ਰੱਬ ਖੈਰ ਕਰੇ ਹਾਏ ਓ ਰੱਬ ਖੈਰ ਕਰੇ ਐਥੇ ਜਾਂਜੀਆਂ ਨੂੰ ਚਾਅ ਓਥੇ ਮੇਲਣਾ ਨੂੰ ਥੋਡੇ ਨੀ ਵਿਆਹ ਸਾਡੇ ਵਿੱਚ ਕਿਹੜਾ ਰਹਿਗੇ ਹੋਰ ਗੋਡੇ ਨੀ ਐਥੇ ਜਾਂਜੀਆਂ ਨੂੰ ਚਾਅ ਓਥੇ ਮੇਲਣਾ ਨੂੰ ਥੋਡੇ ਨੀ ਵਿਆਹ ਸਾਡੇ ਵਿੱਚ ਕਿਹੜਾ ਰਹਿਗੇ ਹੋਰ ਗੋਡੇ ਨੀ ਤੂੰ ਵੀ ਚੁੰਨੀਆਂ ਨੂੰ ਹਾਏ ਨੀ ਚੁੰਨੀਆਂ ਨੂੰ ਤੂੰ ਵੀ ਚੁੰਨੀਆਂ ਨੂੰ ਲੱਗੀ ਆਂ ਗੋਟੇ ਲਾਉਣ ਹਾਏ ਓ ਰੱਬ ਖੈਰ ਕਰੇ ਆਪਾਂ ਦੋ ਤੋਂ ਲੱਗੇ ਆਂ ਇੱਕ ਹੋਣ ਹਾਏ ਓ ਰੱਬ ਖੈਰ ਕਰੇ ਤੇਰੇ ਸੁਫ਼ਨੇ ਲੱਗੇ ਆ ਮੈਨੂੰ ਆਉਣ ਹਾਏ ਓ ਰੱਬ ਖੈਰ ਕਰੇ ਆਪਾਂ ਦੋ ਤੋਂ ਲੱਗੇ ਆਂ ਇੱਕ ਹੋਣ ਹਾਏ ਓ ਰੱਬ ਖੈਰ ਕਰੇ ਹਾਏ ਓ ਰੱਬ ਖੈਰ ਕਰੇ ਜਲੇਬੀਆਂ ਦੀ ਚਾਹਣੀ ਵਾਂਗੂੰ ਚਾਅ ਲੱਗੇ ਚੋਣ ਹੋ ਲੱਡੂਆਂ ਨਾਲ਼ ਸੋਹਣੀਏ ਮਖਾਣੇ ਲੱਗੇ ਗਾਉਣ ਨੀ ਜਲੇਬੀਆਂ ਦੀ ਚਾਹਣੀ ਵਾਂਗੂੰ ਚਾਅ ਲੱਗੇ ਚੋਣ ਹੋ ਲੱਡੂਆਂ ਨਾਲ਼ ਸੋਹਣੀਏ ਮਖਾਣੇ ਲੱਗੇ ਗਾਉਣ ਨੀ ਜਾਗ ਲੱਗਿਆਂ, ਜਾਗ ਲੱਗਿਆਂ ਜਾਗ ਦੁੱਧ ਨੂੰ ਲੱਗੀ ਆ ਭਾਬੀ ਲਾਉਣ ਹਾਏ ਓਹ ਰੱਬ ਖੈਰ ਕਰੇ ਤੇਰੇ ਸੁਫ਼ਨੇ ਲੱਗੇ ਆ ਮੈਨੂੰ ਆਉਣ ਹਾਏ ਓ ਰੱਬ ਖੈਰ ਕਰੇ ਆਪਾਂ ਦੋ ਤੋਂ ਲੱਗੇ ਆਂ ਇੱਕ ਹੋਣ ਹਾਏ ਓ ਰੱਬ ਖੈਰ ਕਰੇ ਤੇਰੇ ਸੁਫ਼ਨੇ ਲੱਗੇ ਆ ਹਾਏ ਓ ਰੱਬ ਖੈਰ ਕਰੇ ਹਾਏ ਓ ਰੱਬ ਖੈਰ ਕਰੇ
Writer(s): Jaidev Kumar, Veet Baljit Lyrics powered by www.musixmatch.com
instagramSharePathic_arrow_out