Presentada en

Créditos

AUSFÜHRENDE KÜNSTLER:INNEN
Satinder Sartaaj
Satinder Sartaaj
Schauspieler:in
Beat Minister
Beat Minister
Künstler:in
Simi Chahal
Simi Chahal
Schauspieler:in
Uday Pratap Singh
Uday Pratap Singh
Dirigent:in
KOMPOSITION UND LIEDTEXT
Satinder Sartaaj
Satinder Sartaaj
Songwriter:in
Beat Minister
Beat Minister
Komponist:in
PRODUKTION UND TECHNIK
Aashu Munish Sahni
Aashu Munish Sahni
Produzent:in
Sartaaj Films
Sartaaj Films
Produzent:in

Letras

ਜਾਨੀਆਂ, ਤੂੰ ਛੱਡ ਬੱਲੇ-ਬੱਲੇ ਨੂੰ ਵੇ ਇਹ ਸ਼ੈਤਾਨੀਆਂ ਤਾਂ ਲੈ ਕੇ ਜਾਣ ਥੱਲੇ ਨੂੰ ਜਾਨੀਆਂ, ਤੂੰ ਛੱਡ ਬੱਲੇ-ਬੱਲੇ ਨੂੰ ਵੇ ਇਹ ਸ਼ੈਤਾਨੀਆਂ ਤਾਂ ਲੈ ਕੇ ਜਾਣ ਥੱਲੇ ਨੂੰ ਸਦਾ ਨਾਦਾਨੀਆਂ ਹੀ ਰਾਸ ਆਉਣ ਝੱਲੇ ਨੂੰ ਤੇ ਇਹ ਹੈਰਾਨੀਆਂ ਮੈਂ ਦੱਸਾਂ ਕੱਲੇ-ਕੱਲੇ ਨੂੰ ਵੇ ਸੱਚੀਂ ਜਾਨੀਆਂ, ਤੂੰ ਛੱਡ ਬੱਲੇ-ਬੱਲੇ ਨੂੰ ਵੇ ਇਹ ਸ਼ੈਤਾਨੀਆਂ ਤਾਂ ਲੈ ਕੇ ਜਾਣ ਥੱਲੇ ਨੂੰ ਲਾਈ ਜਾ ਠਕੋਰ ਆਸ ਥੱਕੀ ਤੇ ਵੇ ਤੂੰ ਘੁਮਾਈ ਜਾ ਖੁਸ਼ੀ ਦਾ ਪਈਆਂ ਚੱਕੀ ਤੇ ਕੇ ਜਾ ਬਿਠਾਈ ਜਾ ਉਮੀਦਾਂ ਵਾਲੀ ਬੱਕੀ ਤੇ ਜ਼ਰਾ ਟਿਕਾਈ ਜਾ ਨਿਗਾਹਾਂ ਬੰਦੇ ਸ਼ੱਕੀ ਤੇ ਤੇ ਗਾਊਂ ਨਾ ਗਾਨੀਆਂ ਦੇ ਨਾਲ ਦੇਖ ਛੱਲੇ ਨੂੰ ਵੇ ਸੱਚੀਂ ਜਾਨੀਆਂ, ਤੂੰ ਛੱਡ ਬੱਲੇ-ਬੱਲੇ ਨੂੰ ਦੂਰੀਆਂ ਦਾ ਇਹੀ ਦਸਤੂਰ ਵੇ ਹਮੇਸ਼ਾਂ ਪੂਰੀਆਂ ਤਾਂ ਹੁੰਦੀਆਂ ਜ਼ਰੂਰ ਵੇ ਜਦੋਂ ਵੀ ਚੂਰੀਆਂ ਕਰਾਉਣ ਮਜਬੂਰ ਵੇ ਤਾਂ ਲੋਕ ਪੂਰੀਆਂ 'ਚ ਪਹੁੰਚਦੇ ਹਜ਼ੂਰ ਵੇ ਤੇ ਫੇ' ਵੀਰਾਨੀਆਂ ਦੇ ਮੂੰਹ ਤੋਂ ਲਾਉਂਦੇ ਪੱਲੇ ਨੂੰ ਵੇ ਸੱਚੀਂ ਜਾਨੀਆਂ, ਤੂੰ ਛੱਡ ਬੱਲੇ-ਬੱਲੇ ਨੂੰ ਕਿੰਨੇ ਸਾਲ ਖੁਸ਼ੀ ਦਾ ਬੂਹਾ ਬੰਦ ਸੀ ਮਗ਼ਰ ਇਤਬਾਲ ਫੇਰ ਵੀ ਬੁਲੰਦ ਸੀ ਕਿ ਜਜ਼ਬਾ ਕਮਾਲ ਦਿਲ ਰਜ਼ਾਮੰਦ ਸੀ ਜੀ ਸਾਨੂੰ ਹਰ ਹਾਲ ਮਿਹਨਤਾਂ ਪਸੰਦ ਸੀ ਨਾ ਹੋਣ ਹਾਣੀਆਂ ਸਿਦਕ ਨਾਲ ਚੱਲੇ ਨੂੰ ਵੇ ਸੱਚੀਂ ਜਾਨੀਆਂ, ਤੂੰ ਛੱਡ ਬੱਲੇ-ਬੱਲੇ ਨੂੰ ਹੋ, Sartaaj ਮਾਰੀਏ ਉਡਾਰੀਆਂ ਵੇ ਇਹੀ ਤੇਰੇ ਕਾਜ ਮਾਣ ਦੁਸ਼ਵਾਰੀਆਂ ਕਿ ਹੋਣੀ ਨੀ ਨਿਹਾਜ ਰੱਬ ਲੀਕਾਂ ਮਾਰੀਆਂ ਤਾਂ ਤੋੜੀ ਨਾ ਰਿਵਾਜ ਸਾਂਭ ਰੀਤਾਂ ਸਾਰੀਆਂ ਤੇ ਜਾ ਕੇ ਦਾਨੀਆਂ ਦੇ ਮੂੰਹਰੇ ਅੱਡ ਪੱਲੇ ਨੂੰ ਵੇ ਸੱਚੀਂ ਜਾਨੀਆਂ, ਤੂੰ ਛੱਡ ਬੱਲੇ-ਬੱਲੇ ਨੂੰ ਵੇ ਇਹ ਸ਼ੈਤਾਨੀਆਂ ਤਾਂ ਲੈ ਕੇ ਜਾਣ ਥੱਲੇ ਨੂੰ ਸਦਾ ਨਾਦਾਨੀਆਂ ਹੀ ਰਾਸ ਆਉਣ ਝੱਲੇ ਨੂੰ ਤੇ ਇਹ ਹੈਰਾਨੀਆਂ ਮੈਂ ਦੱਸਾਂ ਕੱਲੇ-ਕੱਲੇ ਨੂੰ ਵੇ ਸੱਚੀਂ ਜਾਨੀਆਂ, ਤੂੰ ਛੱਡ ਬੱਲੇ-ਬੱਲੇ ਨੂੰ
Writer(s): Satinder Sartaaj Lyrics powered by www.musixmatch.com
instagramSharePathic_arrow_out