Créditos
AUSFÜHRENDE KÜNSTLER:INNEN
Shinda Dhaliwal
Künstler:in
Nagpal
Leiter:in Musik
KOMPOSITION UND LIEDTEXT
Karna Grewal
Songwriter:in
PRODUKTION UND TECHNIK
Beatsbykanwar
Mischtechniker:in
Letras
ਜੱਟ ਰਹੇ ਵਿਚ ਲੇਮ
ਚੱਲੇ ਗੱਬਰੂ ਦਾ ਟੇਮ
ਨਾਲੇ ਚੱਲਦੇ ਆ ਸੈਣ
ਖੋਵਾਂ ਦਿਲ ਦਾ ਨੀ ਚੈਣ
ਜਿਹੜੇ ਮੱਚਦੇ ਆ ਬਿੱਲੋ
ਓਹੋ ਮੱਚਦੇ ਹੀ ਰਹਿਣ
ਗਾਡ ਡੈਮ
ਕਿਥੋ ਆਵੇ ਪੈਸਾ ਧੇਲਾ ਕਹਿਣ
ਜੱਟ ਸੂਟ ਮਹਿੰਗੇ ਮਹਿੰਗੇ ਲੈਣ
ਵੈਰੀ ਮੱਚ ਮੱਚ ਹੋਏ ਟੈਨ
ਨਾਲੇ ਸਹਿਮ ਸਹਿਮ ਰਹਿਣ
ਸਾਡੀ ਗੱਡੀ ਵਿਚ ਬਹਿਣ
ਜਜਿਹੜੇ ਦੁਨੀਆ ਤੋਂ ਬੈਨ
ਗਾਡ ਡੈਮ
ਜਿਹਦੇ ਚਿਤ ਵਿਚ ਵਹਿਮ
ਆ ਕੇ ਸਿੱਧਾ ਮਿਲ ਲੈਣ
ਸਾਡੀ ਵੱਖਰੀ ਆ ਲਾਇਨ
ਕਾਲ ਦੇ ਭੁਲੇਖੇ ਅੱਖਾਂ ਸਾਡੀਆ ਚੋ ਪੈਣ
ਅੱਤ ਨਾਲੇ ਅੰਤ ਵਿਚ ਸਾਡੇ ਬਿੱਲੋ ਜਹਿਣ
ਗਾਡ ਡੈਮ
ਕਸ਼ੀਮਰੀ ਜੱਟ ਲੈਮਬ
ਓ ਬਰੈਡ ਨਾਲ ਜੈਮ
ਜਿਹਨੂੰ ਪੁੱਛਦੀ ਨਹੀ ਫੈਮ
ਗਲ ਮਰੇ ਸੱਪ ਪੈਣ
ਨੀ ਮੈ ਵੱਡਿਆ ਸਕੈਮਰਾਂ ਨਾਲ
ਕਰਦਾ ਸਕੈਮ
ਦੇਖ ਮੱਲੇਆਲ ਮੱਲੇਆਲਾ
ਲਾਏ ਹੋਏ ਆ ਕਹਿਣ
ਖੁੱਤੀ ਫੁੱਲ ਬਿੱਲੋ ਕੈਮ
ਗਾਡ ਡੈਮ
ਮੇਰੀ ਵਾਇਬ insane
ਗਲੇ ice ਬਿੱਲੋ ਚੇਂਨ
ਤੇਰਾ ਜੱਟ ਬਿੱਲੋ ਮੇਂਨ
ਵਿਚ ਵੈਲੀਆ ਦੀ ਲੈਂਨ
ਇਕ ਹੋਵੇ ਨਾ ਗੱਦਾਰੀ
ਦੂਜਾ ਆਉਦਾ ਨਹੀਓ ਰਹਿਮ
ਗਾਡ ਡੈਮ
Written by: Karna Grewal